ਲੁਧਿਆਣਾ— ਸਿਮਰਜੀਤ ਬੈਂਸ ਨੇ ਫਿਰ ਮਾਰੀ ਲਾਈਵ ਰੇਡ
ਬਠਿੰਡਾ— ਮਾਲੀ ਦੇ ਘਰ ਖਾਣਾ ਖਾ ਮੁਸ਼ਕਿਲਾਂ 'ਚ ਘਿਰੇ ਰਾਜਾ ਵੜਿੰਗ 
ਮਾਨਸਾ— ਚੋਣ ਕਮਿਸ਼ਨ ਦੇ ਨੋਟਿਸ ਦਾ ਰਾਜਾ ਵੜਿੰਗ ਨੇ ਦਿੱਤਾ ਜਵਾਬ
ਗੁਰਦਾਸਪੁਰ— ਸਨੀ ਦਿਓਲ 29 ਅਪ੍ਰੈਲ ਨੂੰ ਦਾਖਲ ਕਰਨਗੇ ਨਾਮਜ਼ਦਗੀ ਪੱਤਰ
ਮੋਗਾ— ਫੇਸਬੁੱਕ 'ਤੇ 3 ਸਾਲ ਪਿਆਰ, 6 ਮਹੀਨੇ ਪਹਿਲਾਂ ਵਿਆਹ, ਫਿਰ ਮਿਲੀ ਖੌਫਨਾਕ ਮੌਤ  
ਅੰਮ੍ਰਿਤਸਰ— ਦਰਬਾਰ ਸਾਹਿਬ ਵਿਖੇ ਸਜਾਏ ਗਏ ਪਵਿੱਤਰ ਜਲੋਅ ਸਾਹਿਬ  
ਹੁਸ਼ਿਆਰਪੁਰ— ਹੁਸ਼ਿਆਰਪੁਰ ਦੇ ਜੰਗਲ 'ਚ ਮਿਲੀ ਨੌਜਵਾਨ ਦੀ ਲਾਸ਼
ਫਾਜ਼ਿਲਕਾ— ਖੇਤਾਂ ਚੋਂ ਮਿਲੀ 20 ਹਜ਼ਾਰ ਲੀਟਰ 'ਦੇਸੀ ਲਾਹਨ
ਸੰਗਰੂਰ— ਕੈਪਟਨ ਦੀ ਹਾਜ਼ਰੀ 'ਚ ਕੇਵਲ ਢਿੱਲੋਂ ਨੇ ਭਰਿਆ ਨਾਮਜ਼ਦਗੀ ਪੱਤਰ
ਮੁਕਤਸਰ ਸਾਹਿਬ— ਸੁਖਜਿੰਦਰ ਰੰਧਾਵਾ ਨੇ ਰਾਜਾ ਵੜਿੰਗ ਦੇ ਹੱਕ 'ਚ ਕੀਤਾ ਪ੍ਰਚਾਰ
ਮੋਹਾਲੀ— ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਲੋਕ ਸਭਾ ਚੋਣ ਲੜਣ ਦਾ ਕੀਤਾ ਐਲਾਨ
ਜਲੰਧਰ— ਜਲੰਧਰ ਪੁਲਸ ਨੇ ਸੱਟੇਬਾਜ਼ੀ ਦੇ ਧੰਦੇ ਦਾ ਕੀਤਾ ਪਰਦਾਫਾਸ਼
ਤਰਨਤਾਰਨ— ਪੁਲਸ ਨੇ ਡਰੇਨ 'ਚੋਂ ਮਿਲੀ ਲਾਸ਼ ਦੀ ਗੁੱਥੀ ਸੁਲਝਾਈ
ਫਰੀਦਕੋਟ— ਮੁਹੰਮਦ ਸਦੀਕ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
ਪਟਿਆਲਾ— ਹੁਣ ਮੰਡੀਆਂ 'ਚ ਰੁੱਲਿਆ ਅੰਨਦਾਤਾ
ਫਤਿਹਗੜ੍ਹ ਸਾਹਿਬ— ਹਰਬੰਸ ਕੌਰ ਦੂਲੋ ਨੇ ਕੈਪਟਨ 'ਤੇ ਬੋਲਿਆ ਸਿਆਸੀ ਹਮਲਾ
ਰੋਪੜ— ਬੀਰ ਦਵਿੰਦਰ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ
ਫਿਰੋਜ਼ਪੁਰ— ਖੇਤ 'ਚ ਲੱਗੀ ਭਿਆਨਕ ਅੱਗ, ਫਸਲ ਸੜ ਕੇ ਸਵਾਹ
ਬਰਨਾਲਾ— ਕਿਸਾਨਾਂ ਲਈ ਬਲਕਾ ਪੱਧਰੀ ਕੈਂਪ ਦਾ ਆਯੋਜਨ
ਪਠਾਨਕੋਟ— ਬੀ. ਐੱਸ. ਐੱਨ. ਐੱਲ. ਖਿਲਾਫ ਮੁਲਾਜ਼ਮਾਂ ਨੇ ਦਿੱਤਾ ਧਰਨਾ
ਨਵਾਂਸ਼ਹਿਰ— ਗੈਂਗਸਟਰਾਂ ਨਾਲ ਵਾਟਸਐਪ ਕਾਲ ਦਾ ਮਾਮਲਾ, ਦੋਸ਼ੀ ਤਿੰਨ ਦੇ ਪੁਲਸ ਰਿਮਾਂਡ 'ਤੇ
ਕਪੂਰਥਲਾ— ਨਸ਼ੀਲੇ ਪਦਾਰਥਾਂ ਸਮੇਤ 2 ਦੋਸ਼ੀ ਗ੍ਰਿਫਤਾਰ