ਮੁੰਬਈ (ਬਿਊਰੋ) - ਲਾੜੀ ਦੇ ਨੱਕ 'ਤੇ ਚਮਕਦੀ ਨਥ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ। ਵਿਆਹ ਦੇ ਦਿਨ ਨਥ ਪਾਉਣਾ ਨਾ ਸਿਰਫ ਭਾਰਤੀ ਰਸਮ ਹੈ ਸਗੋਂ ਫੈਸ਼ਨ ਟ੍ਰੈਂਡ ਵੀ ਹੈ। ਜੇ ਤੁਸੀਂ ਵੀ ਲਾੜੀ ਬਣਨ ਵਾਲੀ ਹੋ ਤਾਂ ਆਪਣੀ ਬ੍ਰਾਈਡਲ ਲੁੱਕ 'ਚ ਨਥ ਨੂੰ ਜ਼ਰੂਰ ਸ਼ਾਮਲ ਕਰੋ। ਉਂਝ ਤਾਂ ਬਾਜਾਰ 'ਚ ਤੁਹਾਨੂੰ ਬ੍ਰਾਈਡਲ ਜਿਊਲਰੀ ਨਾਲ ਇਕ ਤੋਂ ਵਧ ਕੇ ਇਕ ਖ਼ੂਬਸੂਰਤ ਨਥ ਮਿਲ ਜਾਵੇਗੀ
PunjabKesari
ਅਕਸਰ ਅਸੀਂ ਜਿਊਲਰੀ ਸਟੋਰ 'ਚ ਜਾ ਕੇ ਕੰਨਫਿਊਜ ਹੋ ਜਾਂਦੇ ਹਾਂ ਕਿਸ ਸਾਨੂੰ ਕਿਹੋ ਜਿਹੀ ਨਥ ਚਾਹੀਦੀ ਹੈ।
PunjabKesari
ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਵੱਖ-ਵੱਖ ਨਥ ਡਿਜ਼ਾਈਨਸ ਦੱਸਣ ਜਾ ਰਹੇ ਹਾਂ..
PunjabKesari
ਜਿਨ੍ਹਾਂ ਨੂੰ ਤੁਸੀਂ ਆਪਣੀ ਬ੍ਰਾਈਡਲ ਲੁੱਕ ਦਾ ਹਿੱਸਾ ਬਣਾ ਸਕਦੀ ਹੋ ਅਤੇ ਸਟਾਈਲਿਸ਼ ਦੇ ਨਾਲ-ਨਾਲ ਟ੍ਰੈਂਡੀ ਵੀ ਦਿਸ ਸਕਦੇ ਹੋ।
PunjabKesari
ਜਦੋਂ ਗੱਲ ਟ੍ਰੈਡੀਸ਼ਨਲ ਅਤੇ ਕੰਟੇਂਪਰੇਰੀ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਧਿਆਨ ਕੁੰਦਨ ਜਿਊਲਰੀ ਦਾ ਆਉਂਦਾ ਹੈ। ਵਾਈਟ ਸਟੋਨ ਵਾਲੀ ਕੁੰਦਨ ਨਥ ਕਲਾਸਿਕ ਦੇ ਨਾਲ ਟ੍ਰੈਡੀਸ਼ਨਲ ਲੁੱਕ ਵੀ ਦਿੰਦੀ ਹੈ।
PunjabKesari
ਤੁਸੀਂ ਚਾਹੋ ਤਾਂ ਮਲਟੀ-ਲੇਅਰਸ ਅਤੇ ਹੈਵੀ ਨਥ ਦੀ ਬਜਾਏ ਸਿੰਪਲ ਅਤੇ ਸੋਵਰ ਨਥ ਟ੍ਰਾਈ ਕਰ ਸਕਦੇ ਹੋ। ਜੋ ਇਨ੍ਹਾਂ ਦਿਨਾਂ 'ਚ ਕਾਫੀ ਟ੍ਰੈਂਡ 'ਚ ਹੈ।
PunjabKesari
ਰਾਇਲ ਬ੍ਰਾਈਡਲ ਲੁੱਕ ਚਾਹੁੰਦੀ ਹੋ ਤਾਂ ਬਲੋਡ ਵਿਡਸ ਵਾਲੀ ਨਥ ਟ੍ਰਾਈ ਕਰੋ, ਜੋ ਤੁਹਾਨੂੰ ਕਾਫੀ ਖ਼ੂਬਸੂਰਤ ਲੁੱਕ ਦੇਵੇਗੀ।
PunjabKesari
ਗੋਲਡ ਜਿਊਲਰੀ ਦਾ ਟ੍ਰੈਂਡ ਐਵਰਗ੍ਰੀਨ ਹੈ ਤਾਂ ਕਿਉਂ ਨਾ ਤੁਸੀਂ ਆਪਣੀ ਬ੍ਰਾਈਡਲ ਨਥ ਵੀ ਗੋਲਡ ਚੁਣੋ, ਜੋ ਤੁਹਾਡੀ ਬ੍ਰਾਈਡਲ ਲੁੱਕ ਨੂੰ ਹੋਰ ਵੀ ਨਿਖਾਰ ਦੇਵੇਗੀ।
PunjabKesari
ਫਲੋਰਲ ਪ੍ਰਿੰਟ ਹੋਵੇ ਜਾਂ ਜਿਊਲਰੀ ਡਿਜਾਈਨਸ, ਹਮੇਸ਼ਾ ਟ੍ਰੈਂਡ 'ਚ ਰਿਹਾ ਹੈ। ਜੇ ਗੱਲ ਨਥ ਦੀ ਕਰੀਏ ਤਾਂ ਤੁਸੀਂ ਫਲੋਰਲ ਫਲੇਅਰ ਨਥ ਵੀ ਟ੍ਰਾਈ ਕਰ ਸਕਦੀ ਹੋ, ਜੋ ਸਿੰਪਲ ਤਾਂ ਹੈ ਪਰ ਤੁਹਾਨੂੰ ਕਾਫੀ ਗਾਰਜਿਅਸ ਲੁੱਕ ਦੇਵੇਗੀ।
PunjabKesari