ਗੈਜੇਟ ਡੈਸਕ– ਸੈਮਸੰਗ ਇੰਡੀਆ ਨੇ ਰੱਖੜੀ ਦੇ ਮੌਕੇ ’ਤੇ ਆਪਣੇ ਗਾਹਕਾਂ ਲਈ ਸ਼ਾਨਦਾਰ ਆਫਰ ਪੇਸ਼ ਕਰ ਦਿੱਤਾ ਹੈ। ਇਸ ਆਫਰ ਤਹਿਤ ਤਿੰਨ ਸਮਾਰਟਫੋਨਸ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਹਨ। ਸੈਮਸੰਗ ਗਲੈਕਸੀ ਏ71 ਸਮਾਰਟਫੋਨ ਦੀ ਕੀਮਤ ’ਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਤੁਸੀਂ ਇਸ ਫੋਨ ਨੂੰ 30,999 ਰੁਪਏ ’ਚ ਖਰੀਦ ਸਕਦੇ ਹੋ। ਗਲੈਕਸੀ ਏ51 (8 ਜੀ.ਬੀ.) ਨੂੰ 25,999 ਰੁਪਏ ਅਤੇ ਗਲੈਕਸੀ ਏ51 (6 ਜੀ.ਬੀ.) ਨੂੰ 23,999 ਰੁਪਏ ’ਚ ਖਰੀਦ ਸਕੋਗੇ। ਇਨ੍ਹਾਂ ਤੋਂ ਇਲਾਵਾ ਜੇਕਰ ਤੁਸੀਂ HDFC ਜਾਂ ਫਿਰ SBI ਕਾਰਡ ਤੋਂ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ 2,000 ਰੁਪਏ ਦਾ ਅਲੱਗ ਤੋਂ ਕੈਸ਼ਬੈਕ ਵੀ ਮਿਲੇਗਾ। 

PunjabKesari

Samsung Galaxy  A71 ਦੇ ਫੀਚਰਜ਼
ਡਿਸਪਲੇਅ    - 6.7 ਇੰਚ ਦੀ FHD+ ਸੁਪਰ ਅਮੋਲੇਡ Infinity-O
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 730
ਰੈਮ    - 8GB
ਸਟੋਰੇਜ    -128GB
ਰੀਅਰ ਕੈਮਰਾ    - 64MP+12MP+5MP+5MP
ਫਰੰਟ ਕੈਮਰਾ    - 32MP
ਓ.ਐੱਸ.    - ਐਂਡਰਾਇਡ 10
ਬੈਟਰੀ    - 4,500mAh
ਖ਼ਾਸ ਫੀਚਰਜ਼    - 25 ਵਾਟ ਚਾਰਜਿੰਗ

PunjabKesari
Samsung Galaxy A51 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ FHD+ ਅਮੋਲੇਡ Infinity-O
ਪ੍ਰੋਸੈਸਰ    - 10nm Exynos 9611
ਕਾਰਡ ਸੁਪੋਰਟ    - 512GB
ਸਕਿਓਰਿਟੀ    - ਸਕਰੀਨ ਫਿੰਗਰਪ੍ਰਿੰਟ ਸੈਂਸਰ ਅਤੇ ਫੇਰ ਰਿਕੋਗਨੀਸ਼ਨ ਫੀਚਰ
ਰੀਅਰ ਕੈਮਰਾ    - 48MP+5MP+5MP+12MP
ਫਰੰਟ ਕੈਮਰਾ    - 32MP
ਖ਼ਾਸ ਫੀਚਰ    - ਸਟੇਡੀ ਵੀਡੀਓ, UHD ਰਿਕਾਰਡਿੰਗ ਅਤੇ AR ਡੂਡਲ
ਬੈਟਰੀ    - 4,000mAh
ਖ਼ਾਸ ਫੀਚਰ    - 15 ਵਾਟ ਫਾਸਟ ਚਾਰਜਿੰਗ

PunjabKesari