Sunday, February 5, 2023
ਨਵੀਂ ਦਿੱਲੀ - ਭਗਵਾਨ ਸ਼ਿਵ ਨੂੰ ‘ਮਹਾਦੇਵ’ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਦੇਵਤਿਆਂ ਦਾ ਦੇਵਤਾ ਕਿਹਾ ਜਾਂਦਾ ਹੈ। ਸ਼ਿਵ ਪੁਰਾਣ ਦੇ ਰੁਦਰਸੰਹਿਤਾ ਭਾਗ ਅਨੁਸਾਰ ਸ਼ਿਵ ਅਜਿਹੇ ਦੇਵ ਹਨ ਜੋ ਕੁਝ ਵਿਸ਼ੇਸ਼ ਰਸਮਾਂ ਕਰਨ ਨਾਲ ਸ਼ਰਧਾਲੂ ਉੱਤੇ ਆਸਾਨੀ ਨਾਲ ਪ੍ਰਸੰਨ ਹੋ ਜਾਂਦੇ ਹਨ। ਰੁਦਰ ਸੰਹਿਤਾ ਅਨੁਸਾਰ, ਲਕਸ਼ਮੀ ਦੀ ਪ੍ਰਾਪਤੀ ਲਈ ਵਿਅਕਤੀ ਨੂੰ ਕਮਲ, ਬਿਲਵਪਤਰ, ਸ਼ਤਪੱਤਰ ਅਤੇ ਸ਼ੰਖਪੁਸ਼ਪੀ ਪ੍ਰਭੂ ਦੇ ਸ਼ਿਵ ਲਿੰਗ 'ਤੇ ਚੜ੍ਹਾਉਣੀ ਚਾਹੀਦੀ ਹੈ। ਜੇਕਰ ਇਕ ਲੱਖ ਦੀ ਗਿਣਤੀ ਵਿਚ ਇਨ੍ਹਾਂ ਫੁੱਲਾਂ ਨਾਲ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਵੇ ਤਾਂ ਸੱਤ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਇਹ ਵੀ ਪੜ੍ਹੋ : ਘਰ 'ਚੋਂ ਦੂਰ ਹੋ ਜਾਵੇਗੀ ਨਕਾਰਾਤਮਕ ਊਰਜਾ , ਬਸ ਇਨ੍ਹਾਂ ਵਾਸਤੂ ਟਿਪਸ ਦਾ ਰੱਖੋ ਖ਼ਾਸ ਧਿਆਨ
ਇਹ ਵੀ ਪੜ੍ਹੋ : Vastu Tips : ਬਾਲਕੋਨੀ ਦੀ ਇਸ ਦਿਸ਼ਾ 'ਚ ਲਗਾਓ ਬੂਟੇ, ਘਰ 'ਚ ਆਵੇਗਾ ਧਨ ਅਤੇ ਖੁਸ਼ਹਾਲੀ
ਨੋਟ - ਇਹ ਉਪਾਅ ਧਾਰਮਿਕ ਮਾਨਤਾਵਾਂ ਅਨੁਸਾਰ ਦ੍ੱਸੇ ਗਏ ਹਨ। ਇਨ੍ਹਾਂ ਉਪਾਵਾਂ ਦੇ ਸਹੀ ਢੰਗ ਨਾਲ ਇਸਤੇਮਾਲ ਕਰਨ ਲਈ ਧਾਰਮਿਕ ਗੁਰੂਆਂ ਨਾਲ ਸੰਪਰਕ ਕਰੋ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।